ਜਲੰਧਰ, (ਸੰਜੇ ਸ਼ਰਮਾ)-26 ਜਨਵਰੀ ਨੂੰ ਜਲੰਧਰ ਵਿੱਚ ਟਰੈਕਟਰ ਮਾਰਚ ਜੋ ਬਿਧੀਪੁਰ ਫਾਟਕ ਤੋਂ ਸ਼ੁਰੂ ਹੋਇਆ ਸੀ ਜਦੋਂ ਪੁਲੀ ਅਲੀ ਮੁਹੱਲੇ ਪਹੁੰਚਿਆ ਉੱਥੇ ਸਿੱਖ ਜਥੇਬੰਦੀਆਂ ਨੇ ਬੋਤਲ ਬੰਦ ਪਾਣੀ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਟਰੈਕਟਰਾਂ ਸਮੇਤ ਮਾਰਚ ਵਿੱਚ ਸ਼ਾਮਲ ਹੋਏ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਭੁਪਿੰਦਰ ਸਿੰਘ ਬੜਿੰਗ ਗੁਰਜੀਤ ਸਿੰਘ ਸਤਨਾਮੀਆ ਗੁਰਵਿੰਦਰ ਸਿੰਘ ਸਿੱਧੂ ਗੁਰਦੀਪ ਸਿੰਘ ਲੱਕੀ ਹਰਪਾਲ ਸਿੰਘ ਪਾਲੀ ਕੰਵਲਜੀਤ ਸਿੰਘ ਟੋਨੀ ਕੰਵਲਜੀਤ ਸ਼ਿੰਗਾਰੇ ਵਾਲੇ ਸਰਬਜੀਤ ਸਿੰਘ ਕਥਾਵਾਚਕ ਤੇਜਿੰਦਰ ਸਿੰਘ ਸੰਤਨਗਰ ਪਰਮਜੀਤ ਸਿੰਘ ਪੰਮਾ ਪ੍ਰਿਤਪਾਲ ਸਿੰਘ ਮਾਡਲ ਹਾਊਸ ਪਰਮਜੀਤ ਸਿੰਘ ਭਲਵਾਨ ਹਰਪ੍ਰੀਤ ਸਿੰਘ ਰੋਬਿਨ ਹਰਜੋਤ ਸਿੰਘ ਆਦਿ ਸ਼ਾਮਲ ਸਨ ਜਦੋਂ ਮਾਰਚ ਬਾਲਮੀਕੀ ਚੌਕ ਅੰਬੇਦਕਰ ਚੌਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਚੌਕ ਪਹੁੰਚਿਆ ਉਥੇ ਗੁਰੂ ਨਾਨਕ ਮਿਸ਼ਨ ਨੌਜਵਾਨ ਸਭਾ ਵੱਲੋਂ ਟਰੈਕਟਰ ਮਾਰਚ ਲਈ ਦੁੱਧ ਦੇ ਲੰਗਰ ਲਗਾਏ ਸਨ ਲੰਗਰ ਦੀ ਸੇਵਾ ਗੁਰਬਖ਼ਸ਼ ਸਿੰਘ ਜੁਨੇਜਾ ਚਰਨਜੀਤ ਸਿੰਘ ਲਾਲੀ ਅਮਰਜੀਤ ਸਿੰਘ ਬਜਾਜ ਸੁਖਦੇਵ ਸਿੰਘ ਗਾਂਧੀ ਸੰਦੀਪ ਸਿੰਘ ਚਾਵਲਾ ਦਵਿੰਦਰ ਪਾਲ ਸਿੰਘ ਸੈਣੀ ਸੁਰਿੰਦਰ ਸਿੰਘ ਜਸਪ੍ਰੀਤ ਸਿੰਘ ਇੰਦਰਮੋਹਨ ਸਿੰਘ ਸੇਵਾ ਕਰ ਰਹੇ ਸਨ ਟਰੈਕਟਰ ਮਾਰਚ ਜਦੋਂ ਕੰਪਨੀ ਬਾਗ ਪਹੁੰਚਿਆ ਉੱਥੇ ਅਕਾਲੀ ਨੇਤਾ ਚੰਦਨ ਗਰੇਵਾਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਵਾਗਤ ਲਈ ਸਟੇਜ ਲਗਾਈ ਹੋਈ ਸੀ ਅਖੀਰ ਬਿਧੀਪੁਰ ਫਾਟਕ ਤੇ ਜਾਂ ਮਾਰਚ ਸਮਾਪਤ ਹੋਇਆ ਸਾਰੇ ਰਸਤੇ ਮਾਰਚ ਵਿਚ ਸ਼ਾਮਲ ਮਾਰਚ ਨੇ ਟਰੈਕਟਰਾਂ ਦੇ ਕਿਸਾਨੀ ਝੰਡੇ ਲਾਏ ਹੋਏ ਸਨ ਅਤੇ ਪੂਰਨ ਰੂਪ ਵਿੱਚ ਸ਼ਾਂਤਮਈ ਅਤੇ ਡਸਿਪਲਨ ਵਿੱਚ ਸਨ।