ਬਾਈਡਨ ਨੇ ਸਾਕੀ ਨੂੰ ਪ੍ਰੈਸ ਸਕੱਤਰ ਕੀਤਾ ਨਿਯੁਕਤ

ਵਾਸ਼ਿੰਗਟਨ, 1 ਦਸੰਬਰ, 2020 : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਨੇ ਵਿਦੇਸ਼ ਮੰਤਰਾਲੇ ਦੀ ਸਾਬਕਾ ਬੁਲਾਰੀ ਜੇਨ ਸਾਕੀ ਨੂੰ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਅਹੁਦੇ ਲਈ ਨਾਮਜ਼ਦ…

ਆਉ ਜਰਾ ਜਾਣ ਲਈਏ ਬੀਬੀ ਨੀਰਾ ਟੰਡਨ ਬਾਰੇ

ਨਵੀਂ ਦਿੱਲੀ,1 ਦਸੰਬਰ, 2020 : ਆਉ ਜਰਾ ਜਾਣ ਲਈਏ ਇਸ ਭਾਰਤੀ ਮੂਲ ਦੀ ਬੀਬੀ ਟੰਡਨ ਬਾਰੇ, ਕਿ ਇਹ ਕੌਣ ਹੈ ਅਤੇ ਇਸ ਦਾ  ਪਿਛੋਕੜ ਕੀ ਹੈ। ਇਹ ਕਲਿੰਟਨ ਪਰਿਵਾਰ ਦੀ…

ਅਮਰਕੀ ਕੋਰਟ ਸਿਸਟਮ ‘ਤੇ ਟਰੰਪ ਦਾ ਦੋਸ਼, ਕਿਹਾ-ਸੁਪਰੀਮ ਕੋਰਟ ਸਾਨੂੰ ਸੁਣਨ ਲਈ ਤਿਆਰ ਨਹੀਂ

ਵਾਸ਼ਿੰਗਟਨ, 30 ਨਵੰਬਰ 2020 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕੀ ਕੋਰਟ ਸਿਸਟਮ ‘ਤੇ ਹਮਲਾ ਬੋਲਿਆ ਹੈ। ਟਰੰਪ ਨੇ ਦੋਸ਼ ਲਾਇਆ ਹੈ ਕਿ ਸੁਪਰੀਮ…

ਅਮਰੀਕਾ ‘ਚ ਫਾਇਰਿੰਗ ਸਕਵਾਇਡ ਨਾਲ ਮੌਤ ਦੀ ਸਜ਼ਾ ਦੇਣ ਦੀ ਤਿਆਰੀ

ਵਾਸ਼ਿੰਗਟਨ, 29 ਨਵੰਬਰ 2020 : ਅਮਰੀਕਾ ਦਾ ਨਿਆਂ ਵਿਭਾਗ ਜਿਨ•ਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ•ਾਂ ਨੂੰ ਮਾਰਨ ਲਈ ਨਵੇਂ ਤਰੀਕੇ ਅਪਣਾਉਣ ‘ਤੇ ਵਿਚਾਰ ਕਰ ਰਿਹਾ ਹੈ।…

जवाहर नवोदय विद्यालय ओढ़ा में कक्षा 6 के प्रवेश हेतु आनलाइन आवेदन आमंत्रित

जवाहर नवोदय विद्यालय ओढ़ा में सत्र 2021-22 के लिए कक्षा छठी में प्रवेश हेतु 15 दिसंबर 2020 तक आनलाइन आवेदन आमंत्रित किए गए हैं। विद्यालय की प्राचार्या सुनीता शर्मा ने…

41 किलोग्राम डोडा चुरापोस्त सहित तीन युवक काबू

सिरसा , 28 नवंबर (पवन शर्मा)- पुलिस अधीक्षक भूपेंद्र सिंह के नेतृत्व में जिला भर में मादक पदार्थ तस्करों के खिलाफ चलाए जा रहे विशेष अभियान के तहत कारवाई करते…

ਅਮਰੀਕਾ ਵਿਚ ਇੱਕ ਮਹੀਨੇ ਦੌਰਾਨ ਦੁੱਗਣੇ ਹੋਏ ਹਸਪਤਾਲਾਂ ਵਿਚ ਮਰੀਜ਼

ਵਾਸ਼ਿੰਗਟਨ, 28 ਨਵੰਬਰ,2020 : ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 6.19 ਕਰੋੜ ਦੇ ਪਾਰ ਹੋ ਗਿਆ। 4 ਕਰੋੜ 27 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 14…

ਅਮਰੀਕਾ ਨੇ 26/11 ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਸਾਜਿਦ ਮੀਰ ‘ਤੇ 50 ਲੱਖ ਡਾਲਰ ਦੇ ਇਨਾਮ ਦਾ ਕੀਤਾ ਐਲਾਨ

ਵਾਸ਼ਿੰਗਟਨ, 28 ਨਵੰਬਰ, 2020: ਮੁੰਬਈ 26/11 ਹਮਲੇ ਦੇ 12 ਸਾਲ ਬਾਅਦ ਅਮਰੀਕਾ ਨੇ ਇਸ ਦੇ ਸਾਜ਼ਿਸ਼ਘਾੜੇ ਅਤੇ ਲਸ਼ਕਰ ਏ ਤਾਇਬਾ ਦੇ ਅੱਤਵਾਦੀ ਸਾਜਿਦ ਮੀਰ ਦੇ ਬਾਰੇ ਵਿਚ ਸੂਚਨ ਦੇਣ ‘ਤੇ…

अभिनेत्री Preetika Chauhan गांजा रखने के आरोप में गिरफ्तार

नई दिल्ली, नारकोटिक्स कंट्रोल ब्यूरो  ने टेलीविजन अभिनेत्री प्रीतिका चौहान और ड्रग पेडलर फैसल को गांजा रखने के आरोप में गिरफ्तार किया है. एक अधिकारी ने यहां रविवार को यह…

Loan moratorium को लेकर एक बड़ी खबर सामने आई

Loan moratorium को लेकर एक बड़ी खबर सामने आई है। अगर आपने लॉकडाउन के दौरान मोराटोरियम का लाभ नहीं उठाया और हर किस्त चुकाई है तो बैंक से आपको कैशबैक…