Christmas 2020: ਇਸ ਰੰਗ ਦਾ ਕ੍ਰਿਸਮਿਸ ਟ੍ਰੀ ਲਗਾਉਣ ਨਾਲ ਵਧੇਗਾ

ਈਸਾਈ ਧਰਮ ਦੇ ਮੁੱਖ ਤਿਉਹਾਰ ਕ੍ਰਿਸਮਸ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ। ਇਸ ਤਿਉਹਾਰ ਵਿੱਚ ਕ੍ਰਿਸਮਸ ਦੇ ਰੁੱਖ ਨੂੰ ਵੱਖ ਵੱਖ ਢੰਗਾਂ ਨਾਲ ਰੰਗੀਨ ਗੁਬਾਰਿਆਂ, ਜੁਰਾਬਾਂ ਅਤੇ ਤਾਰਿਆਂ ਨਾਲ ਸਜਾਇਆ ਜਾਂਦਾ ਹੈ। ਕ੍ਰਿਸਮਿਸ ਦੀ ਰਾਤ ਨੂੰ ਮੰਨਿਆ ਜਾਂਦਾ ਹੈ ਕਿ ਸਾਂਤਾ ਕਲਾਜ਼ ਬੱਚਿਆਂ ਨੂੰ ਤੋਹਫ਼ੇ ਦਿੰਦਾ ਹੈ ਪਰ ਕ੍ਰਿਸਮਿਸ ਦੇ ਰੁੱਖ ਨੂੰ ਸਜਾਉਂਦੇ ਹੋਏ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਮਹੱਤਵਪੂਰਨ ਹੈ|

Leave a Reply

Your email address will not be published. Required fields are marked *