ਦਿੱਲੀ ਦੀ ਸਰਹੱਦ ‘ਤੇ ਪੰਜਾਬ ਦੇ ਕਿਸਾਨ ਦਿਲ ਦਾ ਦੌਰਾ ਪੈਣ ਨਾਲ ਮੌਤ

ਮੋਗਾ, ਕੜਾਕੇ ਦੀ ਠੰਡ ਦੀ ਪਰਵਾ ਕੀਤੇ ਬਗ਼ੈਰ ਦਿੱਲੀ ਸਰਹੱਦ ‘ਤੇ ਜੋਸ਼ ਨਾਲ ਲਬਰੇਜ਼ ਪੰਜਾਬ ਦੇ ਕਿਸਾਨ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨ ਨੂੰ ਤਿਆਰ ਨੇ, ਇੰਨਾਂ ਵਿੱਚੋਂ ਇੱਕ ਸੀ ਮੋਗਾ ਦੇ ਪਿੰਡ ਖੋਟਿਆ ਦਾ ਰਹਿਣ ਵਾਲਾ 45 ਸਾਲਾ ਮੇਵਾ ਸਿੰਘ ਹਰਿਆਣਾ ਪੁਲਿਸ ਦੀਆਂ ਪਾਣੀਆਂ ਦੀ ਬੁਛਾੜਾ ਅਤੇ ਹੰਝੂ ਗੈੱਸ ਦੇ ਗੋਲਿਆਂ ਨੂੰ ਪਾਰ ਕਰਦੇ ਹੋਏ ਉਸ ਨੇ ਦਿੱਲੀ ਦੀ ਸਰਹੱਦ ‘ਤੇ ਖੇਤੀ ਕਾਨੂੰਨ ਖਿਲਾਫ਼ ਆਪਣੇ ਹੱਕਾਂ ਦੇ ਲਈ ਪੱਕਾ ਪੈਰਾ ਲਗਾਇਆ ਹੋਇਆ ਪਰ ਰਾਤ ਨੂੰ ਅਚਾਨਕ ਉਸ ਦੀ ਤਬੀਅਤ ਵਿਗੜ ਗਈ, 1 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ

Leave a Reply

Your email address will not be published. Required fields are marked *