ਪੈਰਿਸ, 10 ਦਸੰਬਰ,2020 : ਫਰਾਂਸ ਦੇ ਆਲਪਸ ਪਰਵਤ ਵਿਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ Îਇੱਕ ਬਚਾਅ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ ‘ਤੇ ਜ਼ਖਮੀ…
ਪਿਸ਼ਾਵਰ, 10 ਦਸੰਬਰ, 2020 : ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਕੀਮਤ 80,56,000 ਰੁਪਏ ਅਤੇ 1,00,50,000 ਰੁਪਏ Îਨਿਰਧਾਰਤ ਕੀਤੀ…
ਦਿੱਲੀ, 10 ਦਸੰਬਰ, 2020: ਦਿੱਲੀ ਵਿਚ ਗ੍ਰਿਫਤਾਰ ਪੰਜ ਸ਼ੱਕੀ ਖਾੜਕੂਆਂ ਦੀ ਨਿਸ਼ਾਨਦੇਹੀ ਅਤੇ ਦਿੱਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਇਨਪੁਟ ਦੀ ਮਦਦ ਨਾਲ ਖਾਲਿਸਤਾਨੀ ਹੈਂਡਲਰ ਸੁਖ ਭਿਖਾਰੀਵਾਲ ਨੂੰ ਦੁਬਈ ਵਿਚ…
ਵਾਸ਼ਿੰਗਟਨ,10 ਦਸੰਬਰ,2020: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਰੱਖਿਆ ਮੰਤਰੀ ਦੇ ਤੌਰ ‘ਤੇ ਰਿਟਾਇਰਡ ਫ਼ੌਜੀ ਜਨਰਲ ਲੌਇਡਆਸਿਟਨ ਦੀ ਚੋਣ ਕੀਤੀ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਇਸ ਬਾਰੇ…
ਵਾਸ਼ਿੰਗਟਨ, 10 ਦਸੰਬਰ, 2020. : ਪਹਿਲਾਂ ਆਸਟਰੇਲੀਆ ਨੇ ਫ਼ੇਸਬੁੱਕ ਵਿਰੁੱਧ ਕਾਰਵਈ ਦੀ ਯੋਜਨਾ ਬਣਾਈ ਸੀ ਅਤੇ ਹੁਣ ਅਮਰੀਕਾ ਵਿਚ ਵੀ ਕਈ ਥਾਂਈ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਅਮਰੀਕਾ…
ਊਨਾ, 10 ਦਸੰਬਰ 2020 : ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਯੋਗਰਾਜ ਸਿੰਘ ਕਸੂਤੇ ਘਿਰਦੇ ਨਜ਼ਰ ਆ ਰਹੇ ਹਨ। ਭਾਈਚਾਰੇ ਦੇ ਲੋਕਾਂ ਨੇ ਉਨ•ਾਂ ਵਿਰੁੱਧ ਮੋਰਚਾ ਖੋਲ• ਦਿੱਤਾ…
ਚੰਡੀਗੜ੍ਹ, 10 ਦਸੰਬਰ, 2020 : ਚੰਡੀਗੜ੍ਹ ਵਾਸੀਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਹੁਣ ਉਹ ਸੈਕਟਰ 42 ਵਿਚਲੀ ਝੀਲ ਵਿਚ ਬੋਟਿੰਗ ਦਾ ਆਨੰਦ ਲੈ ਸਕਣਗੇ। ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ…
ਸ੍ਰੀ ਆਨੰਦਪੁਰ ਸਾਹਿਬ, 10 ਦਸੰਬਰ2020 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਤੋਂ ਉਪਰੰਤ ਤਖ਼ਤ ਕੇਸਗੜ• ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਬੀਬੀ ਜਗੀਰ ਕੌਰ ਨੇ ਅੱਜ ਅਹਿਮ ਐਲਾਨ…
गुरुवार को गिरावट का दौर रहा. बाॅम्बे स्टाॅक एक्सचेंज का सेंसेक्स 104 अंकों की गिरावट के साथ 45,999 पर खुला, जबकि नेशनल स्टाॅक एक्सचेंज का निफ्टी 41 अंकों की गिरावट…
ਆਸਟਰੇਲੀਆ ਨੇ ਤੀਜੇ ਅਤੇ ਅੰਤਮ ਟੀ -20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਲੜੀ 2-1 ਨਾਲ ਜਿੱਤਣ ਵਿਚ ਸਫਲ ਰਹੀ। ਮੈਥਿਯੂ ਵੇਡ…