ਹੁਣੇ ਹੁਣੇ ਬਾਲੀਵੁੱਡ ਤੋਂ ਆਈ ਬੁਰੀ ਖਬਰ, ਇਸ ਅਦਾਕਾਰਾ ਦੀ ਹੋਈ ਮੌਤ

ਨਵੀਂ ਦਿੱਲੀ: ‘ਦਿ ਡਰਟੀ ਪਿਕਚਰ’ ਵਿਚ ਵਿਦਿਆ ਬਾਲਨ ਨਾਲ ਕੰਮ ਕਰਨ ਵਾਲੀ ਅਭਿਨੇਤਰੀ ਆਰੀਆ ਬੈਨਰਜੀ ਦਾ ਦਿਹਾਂਤ ਹੋ ਗਿਆ ਹੈ। 33 ਸਾਲਾ ਅਭਿਨੇਤਰੀ ਦੀ ਲਾਸ਼ ਸ਼ੱਕੀ ਹਾਲਤਾਂ ਵਿਚ ਮਿਲੀ ਸੀ।

Leave a Reply

Your email address will not be published. Required fields are marked *