ਨਿਆ ਸ਼ਰਮਾ ਆਪਣੀਆਂ ਫੋਟੋਆਂ ਅਤੇ ਵੀਡੀਓ ਰਾਹੀਂ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਨਿਆ ਸ਼ਰਮਾ ਇਕ ਵਾਰ ਫਿਰ ਬੀਚ ‘ਤੇ ਬਲੈਕ ਬਿਕੀਨੀ ਪਾ ਕੇ ਕਹਿਰ ਢਾਹੁੰਦੀ ਹੋਈ ਦਿਖਾਈ ਦਿੱਤੀ। ਨਿਆ ਸ਼ਰਮਾ ਇਨ੍ਹੀਂ ਦਿਨੀਂ ਸ਼ੂਟਿੰਗ ਲਈ ਗੋਆ ਗਈ ਹੈ। ਉਸ ਨੇ ਇੱਕ ਵਾਰ ਫਿਰ ਬਲੈਕ ਅਤੇ ਬੇਜ ਕਲਰ ਦੀਆਂ ਬਿਕੀਨੀ ਫੋਟੋਸ ਪੋਸਟ ਕੀਤੀਆਂ ਹਨ। ਇਨ੍ਹਾਂ ਬਿਕਨੀ ਫੋਟੋਸ ‘ਚ ਨਿਆ ਬੀਚ ‘ਤੇ ਆਰਾਮ ਨਾਲ ਬੈਠੀ ਹੈ। ਫੋਟੋਆਂ ‘ਚ ਨਿਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਨਿਆ ਨੇ ਫੋਟੋਸ ਸ਼ੇਅਰ ਕਰਦਿਆਂ ਲਿਖਿਆ, ‘ਫੁੱਲਿਆ ਹੋਇਆ ਸਰੀਰ ਇਕ ਬਿਕੀਨੀ ਬਾਡੀ ‘ਚ ਕਿਵੇਂ ਬਦਲ ਸਕਦਾ ਹੈ ..?