ਪਾਰਟੀ ਨਹੀਂ ਅਜਾਦ ਉਮੀਦਵਾਰ ਬਣ ਕੇ ਚੋਣ ਲੜਾਂਗੀ : ਰੇਖਾ ਭਗਤ

ਜਲੰਧਰ, (ਅਸ਼ੋਕ ਭਗਤ)-ਵਾਰਡ 17 ਤੋਂ ਅਜਾਦ ਉਮੀਦਵਾਰ ਰੇਖਾ ਭਗਤ ਨੇ ਕਿਹਾ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਕਹਿਣ ’ਤੇ ਅਜਾਦ ਉਮੀਦਵਾਰ ਖੜੀ ਹੋਈ ਹਾਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਮੇਰੇ ਪਤੀ ਇੰਦਰਜੀਤ ਭਗਤ ਹਮੇਸ਼ਾ ਹੀ ਗੜ੍ਹਾ ਦੇ ਲੋਕਾਂ ਦੇ ਦੁਖ ਸੁਖ ਵਿਚ ਅੱਗੇ ਹੁੰਦੇ ਹਨ। ਸਿਵਰੇਜ ਸਮੱਸਿਆ, ਪਾਣੀ, ਸਟਰੀਟ ਲਾਈਟ ਆਦਿ ਸਮੱਸਿਆ ਦਾ ਹੱਲ ਕਰਵਾਉਂਦੇ ਰਹਿੰਦੇ ਹਨ। ਇਲਾਕੇ ਦੀ ਤਰੱਕੀ ਲਈ ਅਜਾਦ ਉਮੀਦਵਾਰ ਵਜੋਂ ਖੜੀ ਹੋਈ ਹਾਂ। ਜਿੱਤ ਸਾਡੀ ਹੋਵੇਗੀ।

Leave a Reply

Your email address will not be published. Required fields are marked *