ਕਾਂਗਰਸ ਉਮੀਦਵਾਰ ਵਾਰਡ 17 ਤੋਂ ਮੈਦਾਨ ’ਚ ਤ੍ਰਿਪਤਾ ਭਗਤ

ਜਲੰਧਰ, (ਸੰਜੇ ਸ਼ਰਮਾ)-ਵਾਰਡ17 ’ਚ ਨਿਗਮ ਚੋਣ ਲੜਨ ਲਈ ਕਾਂਗਰਸ ਉਮੀਦਵਾਰ ਪ੍ਰਭ ਦਿਆਲ ਭਗਤ ਜਿਨ੍ਹਾਂ ਨੇ ਕਈ ਸਾਲਾਂ ਤੋਂ ਇਕ ਹੀ ਪਾਰਟੀ ਵਿਚ ਆਪਣਾ ਬਤੌਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਪਤਨੀ ਤ੍ਰਿਪਤਾ ਚੋਣ ਮੈਦਾਨ ’ਚ ਅੱਗੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਤੀ ਪ੍ਰਭ ਦਿਆਲ ਜੀ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਹਲ ਕਰਵਾਉਣ ਲਈ ਦਿਨ ਨਹੀਂ ਦੇਖਦੇ ਨਾ ਹੀ ਰਾਤ ਹਮੇਸ਼ਾ ਹੀ ਅੱਗੇ ਹੋ ਕੇ ਇਲਾਕੇ ਦੇ ਕੰਮ ਕਰਵਾਉਂਦੇ ਹਨ। ਉਸੇ ਤਰ੍ਹਾਂ ਮੈਨੂੰ ਮੌਕਾ ਦਿਓ ਮੈਂ ਵੀ ਕੰਮ ਕਰ ਕੇ ਦੇਖਾਂਵਾਂਗੀ। ਮੈਨੂੰ ਪੂਰੀ ਆਸ ਹੈ ਇਲਾਕੇ ਦੇ ਲੋਕ ਮੈਨੂੰ ਜਿਤਾਉਣਗੇ।

Leave a Reply

Your email address will not be published. Required fields are marked *