ਹਿਨਾ ਖਾਨ ਨੇ ਰੈੱਡ ਬਿਕਨੀ ‘ਚ ਵਧਾਈ ਮਾਲਦੀਵ ਦੀ ਗਰਮੀ, ਸ਼ੇਅਰ ਕੀਤੀਆਂ ਤਸਵੀਰਾਂ

ਛੋਟੇ ਪਰਦੇ ਦੀ ਇਕ ਸਧਾਰਣ ਨੂੰਹ ਤੋਂ ਨਾਗਿਨ ਬਣੀ ਹਿਨਾ ਖਾਨ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਉਨ੍ਹਾਂ ਕਈ ਫਿਲਮਾਂ ਵੀ ਕੀਤੀਆਂ। ਹਿਨਾ ਖਾਨ ਦੇ ਮਾਲਦੀਵ ਨਾਲ ਜੁੜੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਧਿਆਨ ਖਿੱਚ ਰਹੀਆਂ ਹਨ।

Leave a Reply

Your email address will not be published. Required fields are marked *