2 ਆਈਪੀਐੱਸ ਅਧਿਕਾਰੀਆਂ ਸਮੇਤ 18 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, ਪੰਜਾਬ ਸਰਕਾਰ ਨੇ ਦੋ ਆਈਪੀਐੱਸ ਅਧਿਕਾਰੀਆਂ ਸਮੇਤ 18 ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਹਨ। ਜਾਰੀ ਹੁਕਮ ਅਨੁਸਾਰ ਡਾ. ਨਾਨਕ ਸਿੰਘ ਨੂੰ ਏਆਈਜੀ ਐੱਸਬੀ-1 ਇੰਟੈਲੀਜੈਂਸ ਪੰਜਾਬ, ਅਸ਼ਵਨੀ ਗੁਟਿਆਲ ਨੂੰ ਏਸੀ 13 ਪੀਏਪੀ ਬਟਾਲੀਅਨ ਤੇ ਏਡੀਸੀਪੀ ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਇਸੇ ਤਰ੍ਹਾਂ ਰਮਨਿੰਦਰ ਸਿੰਘ ਐੱਸਪੀ ਹੈੱਡਕੁਆਟਰ ਹੁਸ਼ਿਆਰਪੁਰ, ਪਰਮਿੰਦਰ ਸਿੰਘ ਨੂੰ ਐੱਸਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀਬੀਆਈ) ਜਲੰਧਰ, ਰਵਿੰਦਰਪਾਲ ਸਿੰਘ ਨੂੰ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਧਰਮਵੀਰ ਸਿੰਘ ਨੂੰ ਐੱਸਪੀ ਟ੍ਰੈਫਿਕ, ਸੁਰੱਖਿਆ ਤੇ ਆਪਰੇਸ਼ਨ ਹੁਸ਼ਿਆਰਪੁਰ, ਸਰਬਜੀਤ ਸਿੰਘ ਨੂੰ ਐੱਸਪੀ ਇਨਵੈਸਟੀਗੇਸ਼ਨ ਕਪੂਰਥਲਾ, ਮਨਪ੍ਰੀਤ ਸਿੰਘ ਨੂੰ ਐੱਸਪੀ ਇਨਵੈਸਟੀਗੇਸ਼ਨ ਜਲੰਧਰ, ਭੁਪਿੰਦਰ ਸਿੰਘ ਨੂੰ ਐੱਸਪੀ ਆਪਰੇਸ਼ਨ ਤੇ ਔਰਤਾਂ ਵਿਰੁੱਧ ਜ਼ੁਲਮ, ਫਰੀਦਕੋਟ, ਅਵਨੀਤ ਕੌਰ ਸਿੱਧੂ ਨੂੰ ਐੱਸਪੀ ਕ੍ਰਾਈਮ ਫਾਜ਼ਿਲਕਾ, ਮਨਜੀਤ ਕੌਰ ਨੂੰ ਐੱਸਪੀ ਸਪੈਸ਼ਲ ਬ੍ਰਾਂਚ ਜਲੰਧਰ (ਦਿਹਾਤੀ), ਕੰਵਲਪ੍ਰਰੀਤ ਸਿੰਘ ਨੂੰ ਐੱਸਪੀ ਸੁਰੱਖਿਆ ਤੇ ਟ੍ਰੈਫਿਕ ਅੰਮਿ੍ਤਸਰ (ਰੂਰਲ), ਗੁਰਮੀਤ ਕੌਰ ਨੂੰ ਐੱਸਪੀ ਕ੍ਰਾਈਮ ਲੁਧਿਆਣਾ (ਦਿਹਾਤੀ), ਗੁਰਦੀਪ ਸਿੰਘ ਨੂੰ ਐੱਸਪੀ ਹੈਡਕੁਆਰਟਰ ਮੋਗਾ, ਅਮਨਦੀਪ ਸਿੰਘ ਬਰਾੜ ਨੂੰ ਐੱਸਪੀ ਨਾਰਕੋਟਿਕਸ ਤਰਨਤਾਰਨ, ਰੀਚਾ ਅਗਨੀਹੋਤਰੀ ਨੂੰ ਐੱਸਪੀ ਪੀਬੀਆਈ ਤਰਨਤਾਰਨ, ਵਿਸ਼ਾਲਜੀਤ ਸਿੰਘ ਨੂੰ ਐੱਸਪੀ ਐੱਸਐੱਸਓਸੀ ਅੰਮਿ੍ਤਸਰ, ਮੁਕੇਸ਼ ਕੁਮਾਰ ਨੂੰ ਐੱਸਪੀ ਨਾਰਕੋਟਿਕਸ ਅੰਮਿ੍ਤਸਰ (ਦਿਹਾਤੀ) ਲਗਾਇਆ ਗਿਆ ਹੈ।

Leave a Reply

Your email address will not be published. Required fields are marked *