ਸੀਐਸਸੀ ਸੈਂਟਰਾਂ ‘ਚ ਕੇਕ ਕੱਟ ਪੰਜਾਬ ਡੇਅ ਮਨਾਇਆ

ਜਲੰਧਰ, (ਸੰਜੇ ਸ਼ਰਮਾ)-ਸੀਐਸਸੀ ਪੰਜਾਬ ਡੇਅ ਮਨਾਇਆ ਗਿਆ। ਇਸ ਮੌਕੇ ‘ਤੇ ਵੀਐਲਈ ਨੇ ਆਪਣੇ ਸੈਂਟਰ ‘ਚ ਕੰਮ ਕਰਦਿਆਂ ਫੋਟੋਆ, ਗ੍ਰਾਹਕਾਂ ਦੀਆਂ ਫੋਟੋ ਸੋਸ਼ਲ ਮੀਡੀਆ ‘ਚ ਸ਼ੇਅਰ ਕਰਕੇ ਮਨਾਇਆ। ਜਲੰਧਰ ਦੇ ਡੀਐਮ ਗੁਰਮੀਤ ਸਿੰਘ ਨੇ ਇਨ੍ਹਾਂ ਸੈਂਟਰ ‘ਚੋਂ ਕੰਮ ਰਹੇ ਕੰਪਿਊਟਰ ਅਪਰੇਟਰਾਂ ਦੀ ਹੌਸਲ ਅਫਜਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੀਐਸਸੀ ਦੁਨੀਆਂ ਦੇ ਹਰ ਕੋਨੇ ਵਿਚ ਆਪਣਾ ਪਕੜ ਬਣਾ ਲਿਆ ਹੈ। ਇਸ ਤੁਹਾਡੇ ਸਭ ਦੇ ਸਹਿਯੋਗ ਦੇਣ ਕਾਰਨ ਪੂਰਾ ਹੋ ਰਿਹਾ ਹੈ। ਇਸ ਮੌਕੇ ‘ਤੇ ਸਮੂਹ ਸਟਾਫ ਵੱਲੋਂ ਕੇਕ ਵੀ ਕੱਟਿਆ ਗਿਆ। ਇਸ ਮੌਕੇ ‘ਤੇ ਅਮਰਜੀਤ, ਰਾਹੁਲ ਨੇ ਆਪਣੇ ਸੈਂਟਰ ‘ਚ ਕੇਕ ਕੇ ਏਰੀਆ ਦੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।

Leave a Reply

Your email address will not be published. Required fields are marked *