ਜਲੰਧਰ, (ਬਿੳੂਰੋ)-ਲੇਦਰ ਕੰਪਲੈਕਸ ਨਸ਼ਾ ਮੁਕਤੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਸ਼ਾ ਕਰਨ ਵਾਲਿਆਂ ਨੂੰ ਜਾਣਕਾਰੀ ਦਿੱਤੀ ਕਿ ਨਸ਼ਾ ਦਾ ਸੇਵਨ ਕਰਨ ਨਾਲ ਬਾਡੀ ਦੇ ਅੰਦਰ ਕੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਮਾਨਵ ਸਰੀਰ ਨੂੰ ਕਿਵੇਂ ਪੂਰੀ ਤਰ੍ਹਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ’ਤੇ ਡਾ. ਬੀਕੇ ਭਾਈ ਨੇ ਮੁਫਤ ਦਵਾਈਆਂ ਵੰਡਦੇ ਨਜ਼ਰ ਆਏ।