ਅਰਬਨ ਸਟੇਟ ਫੇਜ-1 ‘ਚ ਰੋਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ

ਜਲੰਧਰ, (ਸੰਜੇ ਸ਼ਰਮਾ/ਟਿੰਕੂ ਕੋਮਲ)-ਅਰਬਨ ਸਟੇਟ ਫੇਜ-1 ਵਾਰਡ 23 ਨੇੜੇ ਪੈਟਰੋਲਪੰਪ ਲਾਗੇ ਰੋਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਮੇਅਰ ਜਗਦੀਸ਼ ਰਾਜਾ ਅਤੇ ਚੇਅਰਮੈਨ ਗਾਖਲ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਇਲਾਕਾ ਕੌਂਸਲਰ ਨੀਰਜਾ ਜੈਨ ਨੇ ਕਿਹਾ ਕਿ ਇਹ ਪ੍ਰੋਜੈਕਟ 30 ਲੱਖ ਦਾ ਹੈ ਰੈਨੋਵੇਸ਼ਨ ਆਫ ਏਰੀਆ ਇੰਟਰ ਲੌਕਿੰਗ ਟਾਇਲ ਲਗਾਈ ਜਾਵੇਗੀ। ਇਹ ਪੰਜ ਮਹੀਨੇ ਵਿਚ ਪੂਰਾ ਹੋ ਜਾਵੇਗਾ। ਇਸ ਮੌਕੇ ‘ਤੇ ਅਭਿਸ਼ੇਕ ਜੈਨ, ਸੰਨੀ, ਗੁਰਜੀਤ ਨਗਰ ਸੁਸਾਇਟੀ ਦੇ ਮੈਂਬਰ ਨਜਰ ਆਏ।

Leave a Reply

Your email address will not be published. Required fields are marked *