ਸਟੀਵ ਸਮਿਥ ਨੇ ਵਿਰਾਟ ਕੋਹਲੀ ਨੂੰ ਪਛਾੜਿਆ

ਨਵੀਂ ਦਿੱਲੀ- ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਵਿਰਾਟ ਕੋਹਲੀ ਨੂੰ ਪਛਾੜਦੇ ਹੋਏ ਆਈਸੀਸੀ ਟੈਸਟ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਸਿਡਨੀ ਟੈਸਟ ਵਿਚ ਮੈਨ ਆਫ ਦਿ ਮੈਚ ਬਣੇ ਸਟੀਵ ਸਮਿਥ ਨੇ ਪਹਿਲੀ ਪਾਰੀ ਵਿਚ 131 ਅਤੇ ਦੂਸਰੀ ਪਾਰੀ ਵਿਚ 81 ਦੌੜਾਂ ਬਣਾਈਆਂ। ਉਨ੍ਹਾਂ ਦੇ 900 ਰੇਟਿੰਗ ਅੰਕ ਹੋ ਗਏ ਹਨ। ਪਹਿਲਾ ਨੰਬਰ ਉਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਕੋਲ ਹੈ।

Leave a Reply

Your email address will not be published. Required fields are marked *