ਟਰੰਪ ਖ਼ਿਲਾਫ਼ ਮਹਾਦੋਸ਼ ਟਰਾਇਲ ਛੋਟਾ ਰੱਖਣ : ਜੋਅ ਬਾਈਡਨ

ਵਾਸ਼ਿੰਗਟਨ, 1 ਫਰਵਰੀ, 2021 ਅਮਰੀਕਾ ਦੇ ਰਾਸਟਰਪਤੀ ਜੋਅ ਬਾਈਡਨ ਨੇ ਸੈਨੇਟ ਵਿਚ ਅਪਣੇ ਡੈਮਕੋਰੇਟਿਕ ਪਾਰਟੀ ਦੇ ਮੈਂਬਰਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਦੇ ਮਹਾਦੋਸ਼ ਦੀ ਸੁਣਵਾਈ ਨੂੰ ਛੋਟਾ ਰੱਖਣ ਅਤੇ ਇਸ ਨੂੰ ਏਜੰਡੇ ਤੋਂ ਨਾ ਉਤਾਰਨ ਦੀ ਮੰਗ ਕੀਤੀ ਹੈ। ਵਾਈਟ ਹਾਊਸ ਦੇ ਕਰੀਬੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਟਰੰਪ ਦੇ ਮਹਾਦੋਸ਼ ਟਰਾਇਲ ਤੋਂ ਖੁਦ ਨੂੰ ਦੂਰ ਕਰ ਲੈਣਗੇ ਜੋ ਫਰਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਰਿਹਾ ਹੈ।

Leave a Reply

Your email address will not be published. Required fields are marked *