ਇਨ੍ਹਾਂ ਦਮਦਾਰ ਵਿਸ਼ੇਸ਼ਤਾਵਾਂ ਨਾਲ ਹੋਈ ਲਾਂਚ, ਜਾਣੋ ਹਰ ਮਾਡਲ ਦੀ ਕੀਮਤ ਬਾਰੇ

ਮਹਿੰਦਰਾ ਅਤੇ ਮਹਿੰਦਰਾ ਨੇ ਆਪਣੀ ਮਸ਼ਹੂਰ ਆਫ-ਰੋਡ ਐਸਯੂਵੀ ਮਹਿੰਦਰਾ ਥਾਰ 2020 ਨੂੰ ਲਾਂਚ ਕੀਤੀ ਹੈ। ਨਵੇਂ ਥਾਰ ਵਿਚ ਪੁਰਾਣੇ ਮਹਿੰਦਰਾ ਥਾਰ ਦੇ ਮੁਕਾਬਲੇ ਕਾਫੀ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਹ ਨਵੀਂ ਲੁੱਕ ‘ਚ ਜ਼ਿਆਦਾ ਸ਼ਕਤੀਸ਼ਾਲੀ ਲੱਗ ਰਹੀ ਹੈ। ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਪੈਟਰੋਲ ਅਤੇ ਡੀਜ਼ਲ ਇੰਜਨ ਵਿਕਲਪਾਂ ਨਾਲ ਖਰੀਦ ਸਕਦੇ ਹੋ। ਮਹਿੰਦਰਾ ਥਾਰ ਨੂੰ ਭਾਰਤ ਵਿੱਚ 4 ਸੀਟਰ ਅਤੇ 6 ਸੀਟਰ ਬੈਠਣ ਦੇ ਵਿਕਲਪਾਂ ਦੇ ਨਾਲ ਲਾਂਚ ਕੀਤਾ ਗਿਆ ਹੈ।

Leave a Reply

Your email address will not be published. Required fields are marked *