ਚਾਰ ਸਾਲ ਬਾਅਦ ਫੇਰ ਮਿਲਾਂਗੇ, ਟਰੰਪ ਨੇ 2024 ਲਈ ਉਮੀਦਵਾਰੀ ਪੇਸ਼ ਕੀਤੀ

ਵਾਸ਼ਿੰਗਟਨ, 4 ਦਸੰਬਰ,2020: 3 ਨਵੰਬਰ ਨੂੰ ਅਮਰੀਕਾ ਵਿਚ ਹੋਏ ਰਾਸ਼ਟਰਪਤੀ ਚੋਣ ਵਿਚ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡਨ ਤੋਂ ਹਾਰ ਮਿਲਣ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਵਾਰ…

ਉਰਮਿਲਾ ਮਾਤੋਂਡਕਰ ਸ਼ਿਵਸੈਨਾ ‘ਚ ਸ਼ਾਮਲ

ਨਵੀਂ ਦਿੱਲੀ, 2 ਦਸੰਬਰ : ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ ਹੈ। ਉਹ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੌਜੂਦਗੀ ਵਿਚ…

Udhav Thackrey ने कहा, “हम किसी की प्रगति से नहीं जलते

मुंबई, उत्तर प्रदेश के मुख्यमंत्री योगी आदित्यनाथ (Yogi Adityanath) के मुंबई दौरे से महाराष्ट्र की राजनीति में हड़कंप है. महाराष्ट्र के मुख्यमंत्री उद्धव ठाकरे (Udhav Thackrey) ने कहा है कि…

ਕੈਨੇਡਾ ‘ਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ

ਓਟਾਵਾ 1 ਦਸੰਬਰ, 2020: ਜਿਵੇਂ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਕੋਰੋਨਾ ਵਾਇਰਸ ਚਾਰੇ ਪਾਸੇ ਫ਼ੈਲ ਚੁਕਾ ਹੈ, ਇਕ ਵਾਰ ਤਾਂ ਇਸ ਉਤੇ ਕਾਬੂ ਪਾ ਲਿਆ ਸੀ ਪਰ ਹਾਲੇ…

ਬਾਈਡਨ ਨੇ ਸਾਕੀ ਨੂੰ ਪ੍ਰੈਸ ਸਕੱਤਰ ਕੀਤਾ ਨਿਯੁਕਤ

ਵਾਸ਼ਿੰਗਟਨ, 1 ਦਸੰਬਰ, 2020 : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਨੇ ਵਿਦੇਸ਼ ਮੰਤਰਾਲੇ ਦੀ ਸਾਬਕਾ ਬੁਲਾਰੀ ਜੇਨ ਸਾਕੀ ਨੂੰ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਅਹੁਦੇ ਲਈ ਨਾਮਜ਼ਦ…

ਆਉ ਜਰਾ ਜਾਣ ਲਈਏ ਬੀਬੀ ਨੀਰਾ ਟੰਡਨ ਬਾਰੇ

ਨਵੀਂ ਦਿੱਲੀ,1 ਦਸੰਬਰ, 2020 : ਆਉ ਜਰਾ ਜਾਣ ਲਈਏ ਇਸ ਭਾਰਤੀ ਮੂਲ ਦੀ ਬੀਬੀ ਟੰਡਨ ਬਾਰੇ, ਕਿ ਇਹ ਕੌਣ ਹੈ ਅਤੇ ਇਸ ਦਾ  ਪਿਛੋਕੜ ਕੀ ਹੈ। ਇਹ ਕਲਿੰਟਨ ਪਰਿਵਾਰ ਦੀ…

ਅਮਰਕੀ ਕੋਰਟ ਸਿਸਟਮ ‘ਤੇ ਟਰੰਪ ਦਾ ਦੋਸ਼, ਕਿਹਾ-ਸੁਪਰੀਮ ਕੋਰਟ ਸਾਨੂੰ ਸੁਣਨ ਲਈ ਤਿਆਰ ਨਹੀਂ

ਵਾਸ਼ਿੰਗਟਨ, 30 ਨਵੰਬਰ 2020 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕੀ ਕੋਰਟ ਸਿਸਟਮ ‘ਤੇ ਹਮਲਾ ਬੋਲਿਆ ਹੈ। ਟਰੰਪ ਨੇ ਦੋਸ਼ ਲਾਇਆ ਹੈ ਕਿ ਸੁਪਰੀਮ…

ਅਮਰੀਕਾ ‘ਚ ਫਾਇਰਿੰਗ ਸਕਵਾਇਡ ਨਾਲ ਮੌਤ ਦੀ ਸਜ਼ਾ ਦੇਣ ਦੀ ਤਿਆਰੀ

ਵਾਸ਼ਿੰਗਟਨ, 29 ਨਵੰਬਰ 2020 : ਅਮਰੀਕਾ ਦਾ ਨਿਆਂ ਵਿਭਾਗ ਜਿਨ•ਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ•ਾਂ ਨੂੰ ਮਾਰਨ ਲਈ ਨਵੇਂ ਤਰੀਕੇ ਅਪਣਾਉਣ ‘ਤੇ ਵਿਚਾਰ ਕਰ ਰਿਹਾ ਹੈ।…

जवाहर नवोदय विद्यालय ओढ़ा में कक्षा 6 के प्रवेश हेतु आनलाइन आवेदन आमंत्रित

जवाहर नवोदय विद्यालय ओढ़ा में सत्र 2021-22 के लिए कक्षा छठी में प्रवेश हेतु 15 दिसंबर 2020 तक आनलाइन आवेदन आमंत्रित किए गए हैं। विद्यालय की प्राचार्या सुनीता शर्मा ने…

41 किलोग्राम डोडा चुरापोस्त सहित तीन युवक काबू

सिरसा , 28 नवंबर (पवन शर्मा)- पुलिस अधीक्षक भूपेंद्र सिंह के नेतृत्व में जिला भर में मादक पदार्थ तस्करों के खिलाफ चलाए जा रहे विशेष अभियान के तहत कारवाई करते…