ਜਲੰਧਰ, (ਸੰਜੇ ਸ਼ਰਮਾ)-ਪੀਐਮਜੀ ਹਸਪਤਾਲ ਨੇੜੇ ਅਦਰਸ਼ ਪੈਲੇਸ ਕਪੁਰਥਲਾ ਚੌਂਕ ਲਾਗੇ ਗਰਭਵਤੀ ਔਰਤਾਂ ਲਈ ਮੁਫਤ ਚੈਅਕਪ ਕੈਂਪ¿; 12 ਨੂੰ ਲਗਾਇਆ ਜਾ ਰਿਹਾ ਹੈ।¿; ਜਾਣਕਾਰੀ ਦਿੰਦਿਆਂ ਡਾ. ਨੀਰੂ ਬਾਲਾ ਨੇ ਦੱਸਿਆ ਕਿ ਬੱਚਿਆਂ ਦਾ ਵੀ ਮੁਫਤ ਚੈਅਕਪ ਕੈਂਪ ਹਰ ਵੀਰਵਾਰ ਲਗਾਇਆ ਜਾਂਦਾ ਹੈ। ਹਸਪਤਾਲ ਵੱਲੋਂ ਗਰਭਵਤੀ ਔਰਤਾਂ ਦਾ ਬਿਲਕੁਲ ਹੀ ਮੁਫਤ ਚੈਕਅਪ ਕੀਤਾ ਜਾਵੇਗਾ। ਕੈਂਪ ਦੀ ਸ਼ੁਰੂਆਤ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਰਭ ਦੌਰਾਨ ਔਰਤਾਂ ਨੂੰ ਖਾਣ ਦਾ ਖਾਸ ਕਰ ਧਿਆਨ ਰੱਖਣਾ ਚਾਹੀਦਾ ਹੈ। ਮੈਡੀਕਲ ਚੈਕਅਪ ਵੀ ਕਰਵਾਉਦੇ ਰਹਿਣਾ ਚਾਹੀਦਾ ਹੈ।