ਭਾਰਗੋਂ ਕੈਂਪ ’ਚ ਸਤਿਗੁਰੂ ਕਬੀਰ ਮੁੱਖ ਮੰਦਰ ਦੇ ਕਮੇਟੀ ਮੈਂਬਰਾਂ ਵੱਲੋਂ ਪਾਰਕਿੰਗ ਕਾਰ ਸੇਵਾ ਸ਼ੁਰੂ ਕੀਤੀ

ਜਲੰਧਰ, (ਸੰਜੇ ਸ਼ਰਮਾ/ਅਸ਼ੋਕ ਸਾਗਰ)-ਭਾਗਰੋਂ ਕੈਂਪ ਵਿਚ ਸਤਿਗੁਰੂ ਕਬੀਰ ਮੰਦਰ ਦੇ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਥਾਂ ’ਤੇ ਵਾਹਨਾਂ ਦੇ ਪਾਕਿੰਗ ਲਈ ਕਾਰ ਕਾਰ ਸੇਵਾ ਦਾ ਕੰਮ ਸ਼ੁਰੂ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕੀਰਤਨ ਉਪਰੰਤ ਕਰਵਾਇਆ ਗਿਆ। ਇਸ ਮੌਕੇ ’ਤੇ ਪ੍ਰਧਾਨ ਰਾਕੇਸ਼ ਭਗਤ ਨੇ ਦੱਸਿਆ ਕਿ ਇਹ ਥਾਂ ਪਾਰਕਿੰਗ ਲਈ ਖਰੀਦੀ ਗਈ ਹੈ। ਮੰਦਰ ’ਚ ਸੰਗਤਾਂ ਆਉਦੇ ਹਨ ਵਾਹਨ ਰੋਡ ’ਤੇ ਖੜ੍ਹਾ ਕਰਨਾ ਪੈਂਦਾ ਹੈ। ਇਹ ਥਾਂ ਕਮੇਟੀ ਮੈਂਬਰਾਂ ’ਤੇ ਸੰਗਤਾਂ ਦੇ ਸਹਿਯੋਗ ਨਾਲ ਲਿਆ ਗਿਆ ਹੈ। ਜਿਸ ਉਪਰ ਬਣੀ ਇਮਾਰਤ ਨੂੰ ਤੌਰ ਕੇ ਇੱਟਾ ਵਿਚੋਂ ਕੱਢਿਆ ਜਾ ਰਿਹਾ ਹੈ। ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਸੰਗਤਾਂ ’ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਵਿਜੈ ਬਾਬਾ, ਵਰਿੰਦਰ ਕਾਲੀ ਆਦਿ ਮੈਂਬਰ ਸ਼ਾਮਲ ਸਨ।

Leave a Reply

Your email address will not be published. Required fields are marked *