ਜਲੰਧਰ, (ਸੰਜੇ ਸ਼ਰਮਾ/ਟਿੰਕੂ ਕੋਮਲ)-ਮੁਹੱਲਾ ਸੁਧਾਰ ਕਮੇਟੀ ਜਸਵੰਤ ਨਗਰ ਦੇ ਮੈਂਬਰਾਂ ਨੂੰ ਦੋ ਲੱਖ ਦਾ ਚੈਕ ਐਮਐਲਏ ਸ. ਪ੍ਰਗਟ ਸਿੰਘ ਨੇ ਦਿੱਤੇ। ਇਹ ਚੈਕ ਮੁਹੱਲੇ ਦੀ ਦੇਖ ਭਾਲ ਲਈ ਦਿੱਤੇ। ਮੁੱਹਲੇ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸੁਲਝਾਇਆ ਜਾ ਸਕੇ। ਇਸ ਮੌਕੇ ’ਤੇ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਐਮਐਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਮੁੱਹਲੇ ਦੀ ਸੁਧਾਰ ਲਈ ਵਰਤਿਆਂ ਜਾਵੇ। ਇਸ ਮੌਕੇ ’ਤੇ ਇਸ ਮੌਕੇ ’ਤੇ ਅਨਿਲ ਸਹਿਗਲ, ਵਾਸੂਦੇਵ ਸ਼ਰਮਾ, ਮਨਮੋਹਨ ਸਿੰਘ, ਅਵਤਾਰ ਸਿੰਘ ਚੀਮਾ, ਮਲਕੀਤ ਸਿੰਘ, ਵਿਨੋਦ ਕੁਮਾਰ ਕਨੋਜੀਆ, ਪਰਮਾਰ, ਅਵਿਨਾਸ਼ ਆਦਿ ਸਮੂਹ ਮੈਂਬਰ ਨਜਰ ਆਏ।