ਮੋਗਾ, (ਬਿੳੂਰੋ)-ਕਿਸਾਨ ਦੇ ਹੱਕ ’ਚ ਬੀਤੇ ਦਿਨੀਂ ਰੋਸ਼ ਰੈਲੀ ਕੱਢੀ ਗਈ। ਇਹ ਰੈਲੀ ਨੈਸ਼ਨਲ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ। ਕਿਸਾਨਾਂ ਦੇ ਵਿਰੁੱਧ ਕਾਨੂੰਨ ਜਲਦੀ ਤੋਂ ਜਲਦੀ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ’ਤੇ ਜਿਲ੍ਹਾਂ ਮੋਗਾ ਵਾਈਸ ਪ੍ਰਧਾਨ ਮੋਹਿਤ ਮੋਗਾ ਮੀਡੀਆ ਸੈਲ, ਜਿਲ੍ਹਾ ਪ੍ਰਧਾਨ ਜਸਨ ਸੋਢੀ (ਮੀਡੀਆ ਸੈਲ), ਜਿਲ੍ਹਾ ਲੁਧਿਆਣਾ ਦੇ ਯੂਥ ਵਿੰਗ ਪ੍ਰਧਾਨ ਮਨੀ ਖੈਹਿਰਾ ਆਦਿ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਨਜਰ ਆਏ।