ਜਲੰਧਰ, (ਸੰਜੇ ਸ਼ਰਮਾ)-ਬੀਐਮਐਸ ਬਲੱਡ ਸੇਵਾ ਸੁਸਾਇਟੀ ਵੱਲੋਂ ਲਗਾਤਾਰ ਜਰੂਰਤਮੰਦਾਂ ਲਈ ਬੱਲਡ ਦੀ ਸੇਵਾ ਕੀਤੀ ਜਾਂਦੀ ਹੈ। ਸੁਸਾਇਟੀ ਦੇ ਮੈਂਬਰ ਹਮੇਸ਼ਾ ਹੀ ਵੱਖ-ਵੱਖ ਬਲੱਡ ਕੇਂਦਰ ਵਿਚ ਬਲੱਡ ਸੇਵਾ ਕਰਦੇ ਰਹਿੰਦੇ ਹਨ। ਅੱਜ ਸਿਵਲ ਹਸਪਤਾਲ ਵਿਚ ਸੁਜਾਤਾ ਨੇ ਬੱਲਡ ਪਹਿਲੀ ਵਾਰ ਡੁਨੇਟ ਕੀਤੀ। ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਉਹ ਅੰਮ੍ਰਿਤਸਰ ਦੀ ਵਸਨੀਕ ਹੈ। ਉਸ ਨੂੰ ਮਹਿਸੂਸ ਹੋਇਆ ਕਿ ਬੱਲਡ ਸੇਵਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਜਿਸ ਨਾਲ ਕਿਸੇ ਜੀਅ ਦਾ ਜਾਨ ਬਚਾਇਆ ਜਾ ਸਕਦਾ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਦੀਪਕ ਸੁਸਾਇਟੀ ਦੇ ਮੈਂਬਰ ਵੀ ਨਜ਼ਰ ਆਏ। ਇਸ ਦੌਰਾਨ 9814023013, 7717410530 ਕੁਝ ਨੰਬਰ ਵੀ ਸ਼ੇਅਰ ਕੀਤੇ।