ਪੰਜਾਬ ਵਿਚ ਬਰਡ ਫਲੂ ਤੋਂ ਲਗਭਗ ਬਚਾਅ, ਟੈਸਟ ਕੀਤੇ ਗਏ ਸੈਂਪਲਾ ਵਿਚੋਂ 99.5 ਫੀਸਦੀ ਬਰਡ ਫਲੂ ਤੋਂ ਰਹਿਤ ਪਾਏ ਗਏ: ਤ੍ਰਿਪਤ ਬਾਜਵਾ

ਚੰਡੀਗੜ੍ਹ, 29 ਜਨਵਰੀ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਜੁਣ ਤੱਕ ਵੀ ਬਰਡ ਫਲੂ ਤੋਂ ਲਗਭਗ ਬਚਿਆ ਹੋਇਆ ਹੈ। ਸ੍ਰੀ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਰਿਜ਼ੀਨਲ ਡਜ਼ੀਜ ਡਾਇਗੋਨੋਸਟਿਕ ਲੈਬਾਰਟਰੀ ਜਲੰਧਰ ਵਿਖੇ ਟੈਸਟ ਕੀਤੇ ਸੈਂਪਲਾਂ ਵਿਚੋਂ ਪੰਜਾਬ ਦੇ 99.5% ਪਲੋਟਰੀ ਫਾਰਮ ਬਰਡ ਫਲੂ ਦੀ ਬਿਮਾਰੀ ਤੋਂ ਰਹਿਤ ਹਨ।

Leave a Reply

Your email address will not be published. Required fields are marked *