ਜੋਨਾਥਨ ਵੈਨਸ ’ਤੇ ਲੱਗੇ ਦੋਸ਼ਾਂ ਦਾ ਮਾਮਲਾ : ਹਾਊਸ ਆਫ਼ ਕਾਮਨਜ਼ ਡਿਫੈਂਸ ਕਮੇਟੀ ਅੱਗੇ ਪੇਸ਼ ਹੋਏ ਰੱਖਿਆ ਮੰਤਰੀ ਹਰਜੀਤ ਸੱਜਣ

ਔਟਵਾ, 20 ਫਰਵਰੀ 2021: ਕੈਨੇਡਾ ਦੇ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਜੋਨਾਥਨ ਵੈਨਸ  ’ਤੇ ਲੱਗੇ ਦੋਸ਼ਾਂ ਦੇ ਮਾਮਲੇ ਵਿੱਚ ਅੱਜ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹਾਊਸ ਆਫ਼ ਕਾਮਨਜ਼ ਦੀ ਡਿਫੈਂਸ ਕਮੇਟੀ ਅੱਗੇ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹੈਰਾਨ ਹਨ, ਪਰ ਇਸ ਗੱਲ ਦਾ ਖੁਲਾਸਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕਦੋਂ ਜਾਣਕਾਰੀ ਮਿਲੀ ਤੇ ਕਿਸ ਨੇ ਇਹ ਹੈਰਾਨੀ ਜਨਕ ਖੁਲਾਸਾ ਕੀਤਾ।

Leave a Reply

Your email address will not be published. Required fields are marked *