ਕਸ਼ਮੀਰ ਮੁੱਦੇ ਉਤੇ ਬੋਲੇ ਇਮਰਾਨ ਖਾਨ-ਭਾਰਤ ਇਕ ਕਦਮ ਵਧਾਏ, ਅਸੀਂ ਦੋ ਵਧਾਵਾਂਗੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਸ਼ੁੱਕਰਵਾਰ ਨੂੰ ਕਸ਼ਮੀਰ ਇਕਜੁਟਤਾ ਦਿਵਸ ਮਨਾਉਂਦੇ ਹੋਏ ਦੋਸ਼ ਲਾਇਆ ਕਿ ਭਾਰਤ ਕਸ਼ਮੀਰੀਆਂ ‘ਤੇ ਅੱਤਿਆਚਾਰ ਕਰ ਰਿਹਾ ਹੈ। ਇਮਰਾਨ ਖਾਨ ਨੇ ਟਵੀਟ ਕੀਤਾ ਕਿ ਪਾਕਿਸਤਾਨ ਹਮੇਸ਼ਾਂ ਉਪ ਮਹਾਦੀਪ ਵਿਚ ਸ਼ਾਂਤੀ ਲਈ ਖੜ੍ਹਾ ਹੈ ਪਰ ਇਸ ਲਈ ਮਾਹੌਲ ਪੈਦਾ ਕਰਨਾ ਭਾਰਤ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ, ਸੰਯੁਕਤ ਰਾਸ਼ਟਰ ਦੇ ਮਤਿਆਂ ਅਨੁਸਾਰ ਕਸ਼ਮੀਰ ਮਸਲੇ ਦੇ ਉਚਿਤ ਹੱਲ ਲਈ ਗੰਭੀਰਤਾ ਵਿਖਾਉਂਦਾ ਹੈ ਤਾਂ ਅਸੀਂ ਸ਼ਾਂਤੀ ਵੱਲ ਦੋ ਕਦਮ ਅੱਗੇ ਵਧਣ ਲਈ ਤਿਆਰ ਹਾਂ।

Leave a Reply

Your email address will not be published. Required fields are marked *