ਰਾਹੁਲ ਗਾਂਧੀ ਦੇ ਪੰਜਾਬ ਪ੍ਰਦਰਸ਼ਨ ਬਾਰੇ ਬੇਯਕੀਨੀ ਬਣੀ

ਚੰਡੀਗੜ੍ਹ, 30 ਸਤੰਬਰ, 2020 : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਵਿਚ ਟਰੈਕਟਰ ਰੈਲੀਆਂ ਕੱਢਣ ਦੇ ਪ੍ਰੋਗਰਾਮਾਂ ਬਾਰੇ ਬੇਯਕੀਨੀ ਬਣ ਗਈ ਹੈ  ਕਿਉਂਕਿ ਅੱਜ ਦੇਰ ਸ਼ਾਮ ਤੱਕ ਪਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ 2, 3 ਅਤੇ 4 ਅਕਤੂਬਰ ਨੂੰ ਕ੍ਰਮਵਾ ਮੋਗਾ, ਸੰਗਰੂਰ ਤੇ ਪਟਿਆਲਾ ਵਿਚ ਟਰੈਕਟਰ ਰੈਲੀਆਂ ਕਰਨਗੇ ਪਰ ਦੇਰ ਸ਼ਾਮ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *