ਬ੍ਰਿਟੇਨ ਦੀ ਇਕ ਕੰਪਨੀ ਸਪੈਸੀਕਰਸ ਨੇ ਕ੍ਰਿਸਮਸ ਮੌਕੇ ਆਪਣੇ ਗਾਹਕਾਂ ਲਈ ਇਕ ਸਰਪ੍ਰਾਈਜ਼ ਪਲਾਨ ਕੀਤਾ ਹੈ। ਕੰਪਨੀ ਨੇ ਸ਼ਰਾਬ ਨਾਲ ਭਰਿਆ ਦੁਨੀਆ ਦਾ ਪਹਿਲਾ ਬਾਥ ਟਬ ਬਣਾਇਆ ਹੈ। ਇੱਥੇ ਵਾਈਨ ਨੂੰ 37 ਡਿਗਰੀ ਤੱਕ ਗਰਮ ਕੀਤਾ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਭਰੇ ਬਾਥਟਬ ਵਿਚ ਰਹਿ ਕੇ ਵੀ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।